ਸ਼ਰਾਬ ਪੀ ਕੇ ਟੱਲੀ ਹੋ ਕੇ ਡਿਊਟੀ 'ਤੇ ਆਉਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਖ਼ੈਰ ਨਹੀਂ ! |OneIndia Punjabi

2023-06-10 1

ਪੰਜਾਬ ਦੇ ਥਾਣਿਆਂ 'ਚ ਸ਼ਰਾਬੀ ਹੋਣ ਕਾਰਨ ਮੁਲਾਜ਼ਮ ਰਾਤ ਨੂੰ ਡਿਊਟੀ ਨਹੀਂ ਦੇ ਸਕਣਗੇ। ਲੋਕਾਂ ਦੀ ਸਹੂਲਤ ਲਈ ਜਲਦੀ ਹੀ ਸੜਕਾਂ 'ਤੇ ਨਾਕਿਆਂ ਦੀ ਤਰਜ਼ 'ਤੇ ਥਾਣਿਆਂ 'ਚ ਅਲਕੋਮੀਟਰ ਲਗਾਏ ਜਾਣਗੇ | ਡਿਊਟੀ ਜੁਆਇਨ ਕਰਨ ਸਮੇਂ ਮੁਲਾਜ਼ਮਾਂ ਦੀ ਚੈਕਿੰਗ ਕੀਤੀ ਜਾਵੇਗੀ।
.
It is not good for the policemen who come to duty after drinking alcohol!
.
.
.
#punjabpolice #punjabnews #punjab

Videos similaires